ਫਰਾਂਸ ਤੋਂ ਪਹਿਲਾ ਪੰਜਾਬੀ ਮੈਗਜ਼ੀਨ

France

Punjab

World

Opinion

Entertainment

ਇਰਾਕ ਵਿੱਚ ਫ਼੍ਰੇਂਚ ਅਧਿਕਾਰੀ ਦੀ ਮੌਤ।

13 Mar 2026

ਫ਼ਰਾਂਸ ਦੇ ਰਾਸ਼ਟਰਪਤੀ Emmanuel Macron ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਰਾਕ ਵਿੱਚ ਹੋਏ ਸ਼ਾਹਿਦ ਡਰੋਨ ਹਮਲੇ ਵਿੱਚ ਇੱਕ ਫਰਾਂਸੀਸੀ ਅਧਿਕਾਰੀ ਸ਼ਹੀਦ ਹੋ ਗਿਆ ਹੈ  ਇਹ ਘਟਨਾ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਦੇ ਦੌਰਾਨ ਵਾਪਰੀ 

ਇਸ ਤੋਂ ਪਹਿਲਾਂ ਇਰਾਨਸਮਰਥਿਤ ਇਰਾਕੀ ਗਰੁੱਪ Ashab Alkahf ਨੇ ਚੇਤਾਵਨੀ ਦਿੱਤੀ ਸੀ ਕਿ ਖੇਤਰ ਵਿੱਚ ਫਰਾਂਸ ਦੇ ਹਿਤ ਹੁਣ ਨਿਸ਼ਾਨੇ ਤੇ ਹਨਖ਼ਾਸ ਕਰਕੇ ਜਦੋਂ ਫਰਾਂਸ ਦਾ ਇੱਕ ਏਅਰਕ੍ਰਾਫ਼ਟ ਕੈਰੀਅਰ ਮੈਡੀਟਰੇਨੀਅਨ ਸਮੁੰਦਰ ਵਿੱਚ ਪਹੁੰਚ ਗਿਆ

ਸਿਪਾਹੀ ਦੱਖਣਪੂਰਬੀ ਵਰਸੇਸ ਵਿੱਚ ਸਥਿਤ 7ਵੇਂ ਮਾਊਂਟੇਨ ਇਨਫੈਂਟਰੀ ਬਟਾਲਿਅਨ ਨਾਲ ਸੰਬੰਧਿਤ ਸੀ ਫ਼ਰਾਂਸ ਦੇ ਰਾਸ਼ਟਰਪਤੀ Emmanuel Macron ਨੇ ਸੋਸ਼ਲ ਨੈੱਟਵਰਕ X (Twitter) ‘ਤੇ ਉਸ ਦਾ ਨਾਮ ਅਤੇ ਰੈਂਕ ਜਾਰੀ ਕੀਤਾਅਰਨੋ ਫ੍ਰਿਓਂਚੀਫ ਵਾਰੰਟ ਅਫਸਰਹਾਲਾਂਕਿ ਹੋਰ ਕੋਈ ਵੇਰਵਾ ਨਹੀਂ ਦਿੱਤਾ ਗਿਆ

ਇਸ ਹਮਲੇ ਵਿੱਚ ਹੋਰ ਛੇ ਸਿਪਾਹੀ ਵੀ ਜ਼ਖ਼ਮੀ ਹੋ ਗਏ ਅਗਸਤ 2023 ਤੋਂ ਬਾਅਦ ਵਿਦੇਸ਼ ਵਿੱਚ ਤੈਨਾਤ ਫ਼ਰਾਂਸੀਸੀ ਫੌਜੀ ਦਲਾਂ ਤੇ ਇਹ ਸਭ ਤੋਂ ਗੰਭੀਰ ਹਮਲਾ ਮੰਨਿਆ ਜਾ ਰਿਹਾ ਹੈ

ਹੋਰ ਖਬਰਾਂ

AI ਦਾ ਮੈਡੀਕਲ ਖੇਤਰ ਵਿੱਚ ਉਪਯੋਗ

ਗੂਗਲ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਕਰਕੇ ਕੀਤੇ ਗਏ ਨਵੇਂ ਅਧਿਐਨ ਮੁਤਾਬਕ, ਇਹ ਛਾਤੀ (ਬ੍ਰੈਸਟ) ਦੇ ਸਕੈਨ ਵਿੱਚ ਕੈਂਸਰ ਦਾ ਪਤਾ ਲਗਾਉਣ ਵਿੱਚ ਰੇਡੀਓਲੋਜਿਸਟਾਂ ਦੇ ਬਰਾਬਰ ਜਾਂ ਉਹਨਾਂ ਤੋਂ ਵੀ ਬਿਹਤਰ ਨਤੀਜੇ ਦੇ ਸਕਦਾ ਹੈ। 175,000 ਔਰਤਾਂ ‘ਤੇ ਕੀਤੀ ਗਈ ਨਵੀਂ ਖੋਜ — ਜੋ ਕਿ NHS ਦਾ ਹੁਣ ਤੱਕ ਦਾ ਸਭ ਤੋਂ...

ਊਰਜਾ ਸਰੋਤਾਂ ਦੀ ਕਮੀ ਨਾਲ ਜੂਝਦਾ ਕਿਊਬਾ 

ਕਿਊਬਾ ਦੇ ਊਰਜਾ ਸਿਸਟਮ ਨੂੰ ਇਸ ਹਫ਼ਤੇ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ, ਕਿਉਂਕਿ ਮਾਰਚ ਵਿੱਚ ਤੀਜੀ ਵਾਰ ਦੇਸ਼ ਵਿਆਪੀ ਬਲੈਕਆਊਟ (ਬਿਜਲੀ ਗੁਲ ਹੋਣ) ਕਾਰਨ ਲੱਖਾਂ ਲੋਕ ਬਿਜਲੀ ਤੋਂ ਵਾਂਝੇ ਰਹਿ ਗਏ ਹਨ। ਬਿਜਲੀ ਬਹਾਲ ਕਰਨ ਲਈ ਸਰਕਾਰ ਦੀ ਜੱਦੋ-ਜਹਿਦ ਪੁਰਾਣੇ ਹੋ ਚੁੱਕੇ ਬਿਜਲੀ ਗਰਿੱਡ, ਅਮਰੀਕੀ ਪਾਬੰਦੀਆਂ ਅਤੇ ਵੈਨੇਜ਼ੁਏਲਾ ਤੋਂ ਤੇਲ...

ਪੰਜਾਬ ਮੰਤਰੀ ਵਿਵਾਦ: ਵੇਅਰਹਾਊਸਿੰਗ ਅਧਿਕਾਰੀ ਦੀ ਮੌਤ ਦੇ ਮਾਮਲੇ ਵਿੱਚ ਪਤਨੀ ਨੇ ‘ਹੁਕਮ ਮੰਨੋ ਜਾਂ ਜ਼ਹਿਰ ਖਾਓ’ ਦੀ ਧਮਕੀ ਦੇ ਇਲਜ਼ਾਮ ਲਗਾਏ

ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਨੇ ਪੰਜਾਬ ਵਿੱਚ ਵੱਡਾ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ‘ ਤੇ ਗੰਭੀਰ ਦੋਸ਼ ਲਗਾਏ ਹਨ । ਘਟਨਾਵਾਂ ਦੇ ਇੱਕ ਹੈਰਾਨ ਕਰਨ ਵਾਲੇ ਮੋੜ ਵਿੱਚ, ਮ੍ਰਿਤਕ ਸੀਨੀਅਰ ਸਰਕਾਰੀ...